ਰਵਾਇਤੀ ਢਾਡੀ ਪਰੰਪਰਾ ਦੇ ਵਾਰਿਸ ਈਦੂ ਸ਼ਰੀਫ (Remembering Idu Sharif)

ਪੰਜਾਬ, ਪੰਜਾਬੀ, ਪੰਜਾਬੀਅਤ ਨੂੰ ਹੀ ਪ੍ਰਫੁੱਲਤ ਕਰਨ ਵਾਲੇ ਸੂਫ਼ੀਆਨਾ ਅਤੇ ਲੋਕਗੀਤਾਂ ਦੇ ਗਾਇਕ ਈਦੂ ਸ਼ਰੀਫ ਦਾ ਦਿਹਾਂਤ ਹੋ ਗਿਆ ਹੈ। ਈਦੂ ਸ਼ਰੀਫ ਆਪਣੇ ਆਖ਼ਰੀ ਸਾਹਾਂ ਤੱਕ ਆਪਣੇ ਗੀਤਾਂ ਵਿੱਚ ਪੰਜਾਬ, ਪੰਜਾਬੀ, ਪੰਜਾਬੀਅਤ ਨੂੰ ਹੀ ਪ੍ਰਫੁੱਲਤ ਕਰਦੇ ਰਹੇ। ਚੰਗਾ ਸੰਗੀਤ ਸੁਣਨ ਵਾਲੇ ਈਦੂ ਸਾਹਬ ਨੂੰ ਆਪਣੇ ਦਿਲਾਂ ਵਿੱਚ ਸਦਾ ਜਿਉਂਦਾ ਰੱਖਣਗੇ। ਹਰਜਿੰਦਰ ਸਿੰਘ ਥਿੰਦ ਈਦੂ ਸ਼ਰੀਫ ਨੂੰ ਯਾਦ ਕਰਦੇ ਹੋਏ।

Idu Sharif was the father of Dhadi singing. Till his last breath he served Punjabi language, Punjabi singing, and Punjabi folk and people who love Punjabi folk will always remember Idu Sharif. Harjinder Thind remembers him.