ਜੇਕਰ ਕਾਨੂੰਨ ਲਾਗੂ ਨਾ ਹੋਏ – ਕੀ ਸੱਚ ਮੁੱਚ ਕਿਸਾਨਾਂ ਦੀ ਆਮਦਨ ਦੁਗਣੀ ਨਹੀਂ ਹੋਵੇਗੀ?

ਜੇਕਰ ਕਾਨੂੰਨ ਲਾਗੂ ਨਾ ਹੋਏ – ਕੀ ਸੱਚ ਮੁੱਚ ਕਿਸਾਨਾਂ ਦੀ ਆਮਦਨ ਦੁਗਣੀ ਨਹੀਂ ਹੋਵੇਗੀ? ਕੀ ਹੋਰ ਤਰੀਕੇ ਵੀ ਹਨ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ?
ਡਾ. ਗਿਆਨ ਸਿੰਘ, ਸਾਬਕਾ ਪ੍ਰੋਫੈਸਰ ਅਰਥਵਿਗਿਆਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਵਿਸ਼ੇਸ ਗੱਲ-ਬਾਤ